Duration 2:42

Punj Paani vs Delhi | Sahib Sandhu | Kinnd Nahal | Mad Beatz | New Punjabi Song on FarmersProtest

18 857 watched
0
332
Published 13 Dec 2020

Latest Punjabi Song Title - Punj Paani VS Delhi Singer / Composer - Sahib Sandhu Lyrics - Kinnd Nahal Music - Mad Beatz Video- Brush Bites Label - Bai Bai Records Special Thanks: Mr Nahal Singh ▶️ Bai Bai Records http://instagram.com/BaiBaiRecords 🎦For Releasing all Kind of Music, Videos 🎶 Contact Our Team baibairecords1@gmail.com Lyrics Of Song:- ਜਿੱਥੇ 'ਠਾਰਾਂ ਸੇਰ ਦਾ ਸੀ ਫਿਰਿਆ ਖੰਡਾ ਬੰਦੇ ਨੇ ਸੀ ਕੱਢਿਆ ਸੂਬੇ ਦਾ ਕੰਡਾ ਸੀ ਫੂਲਾ ਸਿੰਘ ਨੇ ਗੱਡਿਆ ਫ਼ਤਿਹ ਦਾ ਝੰਡਾ ਇਕ ਕੁੜੀ ਨੇ ਠੋਕਿਆ ਸੀ ਮੁਖ਼ਬਰ ਗੰਢਾ ਬੜੇ ਸੂਰਮੇ ਸਿਰਜੇ ਅਣਖੀ ਰਵੈਤ ਪੁਰਾਣੀ ਨੇ ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਤੱਤੀ ਤਵੀ ਤੇ ਬੈਠ ਕੇ ਬੜਾ ਤੇਜ ਵਿਖਾਇਆ ਕਲਮ ਦੇ ਸਿਰ ਤੇ ਬਾਦਸ਼ਾਹ ਸੀ ਪਾਰ ਬੁਲਾਇਆ ਨੀਂਹਾਂ ਵਿਚ ਸੀ ਚਿਣੇ ਗਏ ਨਾ ਸੀਸ ਝੁਕਾਇਆ ਗ਼ਦਰ ਗੂੰਜ ਨੇ ਸਾਮਰਾਜ ਸੀ ਜੜ੍ਹੋਂ ਹਲਾਇਆ ਇਕੋ ਮਾਲਾ ਵਿੱਚ ਪਰੋਇਆ ਜੀ ਜੱਗ ਬਾਣੀ ਨੇ ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਮੁੜ ਜਾਗੇ ਫੇਰ ਪੰਜਾਬੀ ਨੇ, ਸੀ ਦੇਰ ਦੇ ਸੁੱਤੇ ਨਾ ਦੇਣੀ ਮਿੱਟੀ ਆਪਣੀ, ਕੀ ਐਦੂੰ ਉੱਤੇ ਇਹ ਕੌਰਪਰੇਟ ਘਰਾਣੇ ਨੇ ਸਭ ਸ਼ੁਰੂ ਤੋਂ ਕੁੱਤੇ ਲੀਡਰ ਸ਼ੀਡਰ ਇਹਨਾਂ ਦੇ ਸਭ ਝਾੜ੍ਹਦੇ ਜੁੱਤੇ ਪੰਨੇ ਪੜ੍ਹੇ ਨਾ ਇਹ ਜੋ ਦੱਲਿਆਂ ਦੀ ਢਾਣੀ ਨੇ ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਇਰਾਦੇ ਪੂਰੇ ਕੈਮ ਨੇ ਬਈ ਮਿੱਤਰਾ ਪੱਕੇ ਤਾਂਹੀਂ ਹੋਗੇ ਜਾਮ ਨੇ ਰੇਲਾਂ ਦੇ ਚੱਕੇ ਕਦੇ ਝੁਕਾ ਨਾ ਪਾਉਣਗੇ ਜੁਲਮਾਂ ਦੇ ਠੱਕੇ ਮੌਤ ਵੀ ਕੋਲੋਂ ਕੰਬਦੀ ਦੂਰੋਂ ਖੜ੍ਹ ਤੱਕੇ ਜਿੱਤੇ ਜੀਹਦੇ ਮੋਰਚੇ ਕਰਦੇ ਬਿਆਨ ਕਹਾਣੀ ਨੇ ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। ਓਹੀ ਪੰਜ ਪਾਣੀ ਨੇ, ਵੀਰਿਆ ਓਹੀ ਪਾਣੀ ਨੇ। Latest Punjabi Songs 2020, Punjabi Songs 2020, New punjabi Songs 2020, New Punjabi Song 2019 This Week Punjabi Song 2020 Top 10, Release This Week, Punjab Vs Delhi, Kisaan News, Kisan Andolan, #kisan #Kisaan #punjab #punjabi #punjabisongs #punjabisuits #punjabisuit #punjabiwedding #punjabisingers #punjabisong #gurbani #kisaanmajdoorektazindabad #chandigarh #haryana #kisanektazindabaad #supportfarmers #kisaan #isupportfarmers #punjabimodel #punjabicouple #punjabimedia Copyright:- All rights reserved by Bai Bai Records

Category

Show more

Comments - 51